ਕ੍ਵਿਕ ਲਿੰਕ

ਵਿਕਾਸ ਵਿੱਚ ਨਿਵੇਸ਼ ਕਰੋ

ਆਦਰਸ਼ 18 ਦੇ ਨਾਲ, 18 ਮਹੀਨਿਆਂ ਵਿੱਚ ਹਰ 5000 ਰੁਪਏ ਦੇ ਲਈ 6,200 ਰੁਪਏ ਪ੍ਰਾਪਤ ਕਰੋ

ਜਿਨ੍ਹਾਂ ਵੱਧ ਓਨਾ ਚੰਗਾ!

ਏ -15 ਦੇ ਨਾਲ, 15 ਮਹੀਨਿਆਂ ਵਿੱਚ ਹਰ 5000 ਰੁਪਏ ਦੇ ਲਈ 5,825 ਰੁਪਏ ਪ੍ਰਾਪਤ ਕਰੋ

AdarshTRULY-CO-OPERATIVE

ਸਹੀ ਅਰਥਾਂ ਵਿਚ ਹਰ ਤਰੀਕੇ ਨਾਲ ਸਹਿਕਾਰੀ

ਭਾਰਤ ਵਿੱਚ ਕੰਮ ਕਰ ਰਹੀ ਵੱਖ-ਵੱਖ ਸਹਿਕਾਰੀ ਸੰਸਥਾਵਾਂ ਦੀ ਦੁਨੀਆਂ ਵਿੱਚ ਵੱਖਰਾ ਮੁਕਾਮ ਹਾਸਿਲ ਕਰਨ ਲਈ ਕੁਝ ਵਿਸ਼ੇਸ ਕੰਮ ਕਰਨ ਦੀ ਲੋੜ ਪੈਂਦੀ ਹੈ। ਆਦਰਸ਼ ਕਰੈਡਿਟ ਕੋ-ਆਪਰੇਟਿਵ ਸੋਸਾਇਟੀ ਲਿਮਿਟਿਡ ਨੇ ਸੰਨ 1999 ਤੋਂ ਖੁੱਲਣ ਦੇ ਬਾਅਦ ਲਗਾਤਾਰ ਸਖਤ ਮਿਹਨਤ ਦੇ ਨਾਲ ਇਸ ਤਰ੍ਹਾਂ ਕੰਮ ਕੀਤਾ ਹੈ ਜਿਸਤੋਂ ਅੱਜ ਇਹ ਸੰਸਥਾ 2 ਲੱਖ ਤੋਂ ਵੱਧ ਸੰਤੁਸ਼ਟ ਮੈਂਬਰਾਂ, 3.7 ਲੱਖ ਤੋਂ ਵੱਧ ਸਲਾਹਕਾਰਾਂ ਅਤੇ ਇਤਿਹਾਸਿਕ ਅੰਕੜਿਆਂ ਦੇ ਨਾਲ ਭਾਰਤ ਵਿੱਚ ਕੰਮ ਕਰ ਰਹੀ ਪ੍ਰਮੁੱਖ ਮਲਟੀਸਟੇਟ ਸਹਿਕਾਰੀ ਸੰਸਥਾਵਾਂ ਵਿਚੋਂ ਇਕ ਹੈ।

ਆਦਰਸ਼ ਕਰੈਡਿਟ ਕੋ-ਆਪਰੇਟਿਵ ਸੋਸਾਇਟੀ ਨੇ ਬਦਲਦੇ ਸਮਾਂ ਦੇ ਨਾਲ ਨਾਲ ਲੋੜ ਦੇ ਅਨੁਸਾਰ ਹਮੇਸ਼ਾ ਨਵੀਨਤਮ ਤਕਨੀਕਾਂ ਅਤੇ ਟੈਕਨੋਲੋਜੀ ਨੂੰ ਅਪਣਾਇਆ ਹੈ, ਜਿਵੇ – ਸਾਫਟਵੇਅਰ ਪ੍ਰਭਾਸ਼ਿਤ ਡਾਟਾ ਸੈਂਟਰ, ਐਸ ਏ ਪੀ ਟ੍ਰਾਂਜੇਕਸ਼ਨ ਸਿਸਟਮ ਅਤੇ ਸਮਰਪਿਤ ਮੋਬਾਇਲ ਐਪਲੀਕੇਸ਼ਨ। ਭਾਰਤ ਵਿਚ ਅਸੀਂ ਇਕਲੌਤੀ ਸੰਸਥਾ ਹਾਂ ਜਿੰਨੇ ਆਪਣੀ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ ਹੈ, – ਆਦਰਸ਼ ਧਨ – ਜਿਸਦੇ ਨਾਲ ਰੋਜਾਨਾ ਕੁਲ ਟ੍ਰਾਂਜੇਕਸ਼ਨ ਦਾ 99% ਤੋਂ ਵੱਧ ਲੈਣ ਦੇਣ ਹੁੰਦਾ ਹੈ।

ਸਾਡੇ 2 ਮਿਲੀਅਨ ਮਜ਼ਬੂਤ ਅਤੇ ਤੇਜ਼ੀ ਨਾਲ ਵੱਧ ਰਹੇ ਆਦਰਸ਼ ਪਰਿਵਾਰ ਦਾ ਹਿੱਸਾ ਬਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਂਦੇ ਹੋਏ ਆਪਣੇ ਨਿਵੇਸ਼ ਦਾ ਲਾਭ ਲਓ।

ਇੱਕ ਸਫਲਤਾਪੂਰਵਕ ਵਪਾਰ ਦਾ ਸਫਰ ਸ਼ੁਰੂ ਕਰੋ ਜੋ ਸਿਰਫ ਤੁਹਾਨੂੰ ਨਾ ਸਿਰਫ ਵਧੀਆ ਕਮਿਸ਼ਨ ਕਮਾਉਣ ਵਿਚ ਮਦਦ ਕਰਦਾ ਹੈ, ਸਗੋਂ ਸਮਾਜ ਵਿੱਚ ਖੁਸ਼ਹਾਲੀ ਫੈਲਾਉਣ ਦਾ ਵੀ ਮੌਕਾ ਦਿੰਦਾ ਹੈ।

ਆਦਰਸ਼ ਦੀ ਯਾਤਰਾ

ਉਸ ਸ਼ਾਨਦਾਰ ਯਾਤਰਾ ਵੱਲ ਧਿਆਨ ਦਿਓ ਜਿਸ ਦੁਆਰਾ ਅਸੀਂ ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਲਿਮਟਿਡ ਨੂੰ ਸੀਰੋਹੀ, ਰਾਜਸਥਾਨ ਵਿੱਚ ਇੱਕ ਛੋਟੀ ਸੋਸਾਇਟੀ ਨੂੰ , ਭਾਰਤ ਵਿੱਚ ਸਭ ਤੋਂ ਵੱਡੀ ਕ੍ਰੈਡਿਟ ਕੋਆਪਰੇਟਿਵ ਸੋਸਾਇਟੀਆਂ .

ਵਿਚੋਂ ਇੱਕ ਵਿੱਚ ਬਦਲ ਦਿੱਤਾ ਹੈ।ਸਾਡਾ ਆਦਰਸ਼ ਪਰਿਵਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ, ਪਰ ਸਾਡੀ ਕਹਾਣੀ ਇਕ ਨਿਮਰ ਸ਼ੁਰੂਆਤ ਨਾਲ ਸ਼ੁਰੂ ਹੋਈ ਹੈ। ਸਾਡੇ ਸਫ਼ਰ ਵਿੱਚ ਸਾਡੇ ਨਾਲ ਜੁੜੋ ਕਿਉਂਕਿ ਅਸੀਂ ਇੱਕ ਵਾਰ ਫਿਰ ਅਸਾਧਾਰਣ ਕਥਾ ਦੀ ਪੁਨਰਗਣਨਾ ਕਰਦੇ ਹਾਂ!

ਚੋਟੀ ਦੇ ਪ੍ਰਬੰਧਨ ਤੋਂ ਸੁਨੇਹਾ

ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਲਿਮਟਿਡ, ਯੋਗਤਾ ਪ੍ਰਾਪਤ ਲੋਕਾਂ,ਜਿੰਨਾ ਨੂੰ ਇਸ ਦੀ ਸਭ ਤੋਂ ਜਿਆਦਾ ਜਰੂਰਤ ਹੈ, ਨੂੰ
ਰੁਜ਼ਗਾਰ ਪ੍ਰਦਾਨ ਕਰਨ ਦੇ ਮੁੱਖ ਮੰਤਵ ਨਾਲ ਕੰਮ ਕਰਦਾ ਹੈ। ਸਾਡੀ ਸੋਸਾਇਟੀ ਦੇ ਜ਼ਰੀਏ, ਅਸੀਂ ਸਹਿ-ਆੱਪਰੇਟਰਾਂ
ਦੀ ਤਾਕਤ ਨਾਲ ਹਰ ਭਾਰਤੀ ਤੱਕ ਪਹੁੰਚ ਰਹੇ ਹਾਂ ਅਤੇ ਓਹਨਾਂ ਲਈ ਇੱਕ ਬਿਹਤਰ ਅਤੇ ਸ਼ਾਨਦਾਰ ਭਵਿੱਖ ਬਣਾਉਣ
ਵਿਚ ਉਨ੍ਹਾਂ ਦੀ ਮਦਦ ਕਰ ਰਹੇ ਹਾਂ। ਆਦਰਸ਼ ਚੈਰੀਟੇਬਲ ਫਾਊਂਡੇਸ਼ਨ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਕਰਨ ਅਤੇ
ਆਪਣੇ ਵੱਖ-ਵੱਖ CSR ਪਹਿਲਕਦਮੀਆਂ ਦੁਆਰਾ ਸਮਾਜ ਨੂੰ ਕੁਝ ਵਾਪਸ ਦੇਣ ਲਈ ਕੰਮ ਕਰ ਰਹੀ ਹੈ।

– ਮੁਕੇਸ਼ ਮੋਦੀ (ਸੰਸਥਾਪਕ)

ਸਾਡੀ ਸੋਸਾਇਟੀ ਉਨ੍ਹਾਂ ਸਭ ਨੂੰ ਜੋ ਅਸੀਂ ਆਦਰਸ਼ ਵਿੱਚ ਕਰਦੇ ਹਾਂ ਨੂੰ ਪਾਰਦਰਸ਼ੀ ਰੱਖਣ ਵਿੱਚ ਵਿਸ਼ਵਾਸ ਕਰਦੀ ਹੈ। ਏਸੀਐਸ
ਵਿਚ, ਤਕਨਾਲੋਜੀ ਦੀਆਂ ਮੁੱਖ ਪ੍ਰਣਾਲੀਆਂ ਵਿਚੋਂ ਇਕ ਹੈ ਪੂਰੇ ਵਿਸ਼ਵਾਸ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਦੇ ਹਨ।
ਮੇਰਾ ਦਰਸ਼ਣ ਆਦਰਸ਼ ਨੂੰ ਸਭ ਤੋਂ ਵਧੀਆ ਕਰਮਚਾਰੀ ਅਤੇ ਗਾਹਕ/ਮੈਂਬਰ ਦੋਸਤਾਨਾ ਸੰਗਠਨ ਬਣਾਉਣਾ ਹੈ ਅਤੇ
ਅਸੀਂ ਹਰ ਦਿਨ ਇਸ ਦਿਸ਼ਾ ਵਿਚ ਕੰਮ ਕਰ ਰਹੇ ਹਾਂ। ਮੈਂ ਨਜ਼ਦੀਕੀ ਭਵਿੱਖ ਵਿੱਚ ਆਧੁਨਿਕ ਕ੍ਰੈਡਿਟ ਕੋ-ਆਪਰੇਟਿਵ
ਸੋਸਾਇਟੀ ਲਿਮਿਟੇਡ ਦੀ ਸਹਿਕਾਰਤਾ ਵਾਲੀਆਂ ਸੋਸਾਇਟੀਆਂ ਵਿੱਚ ਇਕ ਮਸ਼ਹੂਰ ਗਲੋਬਲ ਉਦਾਹਰਨ ਵਜੋਂ ਕਲਪਨਾ ਕਰਦਾ ਹਾਂ।

– ਰਾਹੁਲ ਮੋਦੀ (ਪ੍ਰਬੰਧ ਨਿਰਦੇਸ਼ਕ)

ਜੁੜੇ ਰਹੋ

ਆਦਰਸ਼ ਵਿੱਚ ਵਾਪਰ ਰਹੀਆਂ ਸਾਰੀਆਂ ਚੀਜ਼ਾਂ ਨਾਲ ਅਪਡੇਟ ਰਹੋ। ਸਾਡੀ ਜਾਣਕਾਰੀ ਸ਼ੀਟ ਲਈ ਸਾਈਨ ਅਪ ਕਰੋ!

ਭਾਰਤ ਵਿਚ ਸਭ ਤੋਂ ਪਸੰਦੀਦਾ ਕੋਆਪਰੇਟਿਵ ਸੋਸਾਇਟੀ

ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਦੀ ਕਹਾਣੀ 1999 ਵਿੱਚ ਸ਼ੁਰੂ ਹੋਈ ਸੀ। ਉਦੋਂ ਤੋਂ, ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਵੱਖ-ਵੱਖ ਵਿੱਤੀ ਉਤਪਾਦਾਂ ਅਤੇ ਸੇਵਾਵਾਂ ਦੀ ਇੱਕ ਸਾਰਣੀ ਨਾਲ ਖੁਸ਼ਹਾਲੀ ਫੈਲਾ ਰਹੀ ਹੈ। ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਲਿਮਟਿਡ ਦੀ ਸ਼ੁਰੂਆਤ ਸਿਰਫ ਕੁਝ ਸ਼ਾਖਾਵਾਂ ਨਾਲ ਸ਼ੁਰੂ ਹੋਈ ਅਤੇ ਅੱਜ ਅਸੀਂ ਪੂਰੇ ਭਾਰਤ ਵਿੱਚ 800 ਤੋਂ ਵੱਧ ਸ਼ਾਖਾਵਾਂ ਅਤੇ 2 ਮਿਲੀਅਨ ਖੁਸ਼ ਮੈਂਬਰਾਂ ਦੇ ਨਾਲ ਇੱਕ ਮਲਟੀਸਟੇਟ ਕੋ-ਆਪਰੇਟਿਵ ਸੋਸਾਇਟੀ ਬਣ ਗਏ ਹਾਂ।

ਇਸ ਯਾਤਰਾ ਦੇ ਦੌਰਾਨ, ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਨੇ ਮੈਬਰ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਨੇ ਸਾਡੇ ਮੈਂਬਰਾਂ ਦੇ ਸਮਾਜਿਕ ਅਤੇ ਵਿੱਤੀ ਸਥਿਤੀ ਨੂੰ ਖੁਸ਼ਹਾਲ ਬਣਾਇਆ ਹੈ। ਅਸੀਂ ਇਹ ਯਕੀਨੀ ਬਣਾਉਣ ਲਈ 24/7 ਕੰਮ ਕਰਦੇ ਹਾਂ ਕਿ ਅਸੀਂ ਆਪਣੇ ਮੈਂਬਰਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਸਕੀਏ ਅਤੇ ਜਿੰਨਾ ਹੋ ਸਕੇ ਸਭ ਤੋਂ ਵਧੀਆ ਢੰਗ ਨਾਲ ਹੱਲ ਕਰ ਸਕੀਏ। ਇਸ ਤੋਂ ਇਲਾਵਾ, ਸਾਡੇ ਇੱਕ ਤਰਾਂ ਦੇ ਮੋਬਾਇਲ ਐਪਲੀਕੇਸ਼ਨ ‘ਆਦਰਸ਼ ਮਨੀ’ ਰਾਹੀਂ, ਅਸੀਂ ਪੇਂਡੂ ਭਾਰਤ ਨੂੰ ਵਿੱਤੀ ਸੰਸਾਰ ਨਾਲ ਜੋੜਨ ਵਿੱਚ ਸਫਲ ਰਹੇ ਹਾਂ। ਗੁਣਵੱਤਾ ਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਕਈ ਤਕਨਾਲੋਜੀ ਦੇ ਅਮਲ ਨੂੰ ਲਾਗੂ ਕਰਨ ਦੀ ਪਰੰਪਰਾ ਨੇ ਆਦਰਸ਼ ਕ੍ਰੈਡਿਟ ਨੂੰ ਭਾਰਤ ਵਿਚ ਸਭ ਤੋਂ ਪਸੰਦੀਦਾ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀਬਣਾ ਦਿੱਤਾ ਹੈ।

© Copyright - Adarsh Credit. 2018 All rights reserved. Designed and developed by Communication Crafts.