ਕ੍ਵਿਕ ਲਿੰਕ

A-3 ਡਿਪੋਜ਼ਿਟ ਸਕੀਮ ਪ੍ਰੋਡਕਟ

A-3 ਡਿਪੋਜ਼ਿਟ ਸਕੀਮ ਪ੍ਰੋਡਕਟਆਦਰਸ਼ ਕ੍ਰੈਡਿਟ ਕੋ-ਆੱਪਰੇਟਿਵਸੋਸਾਇਟੀ ਲਿ. ਦੇ ਮੈਂਬਰਾਂ ਲਈ ਉਪਲੱਬਧ ਹੈ ਮੈਂਬਰ 3 ਸਾਲ ਦੀ ਮਿਆਦ ਪੂਰੀ ਹੋਣ ‘ਤੇ ਜਮ੍ਹਾਂ ਰਕਮ ਦੀ ਡੇਢ ਗੁਣਾ ਰਾਸ਼ੀ ਪ੍ਰਾਪਤ ਕਰਨ ਦੇ ਹੱਕਦਾਰ ਹੁੰਦੇ ਹਨ ।

ਉਤਪਾਦ ਦੀ ਕਿਸਮਜਮ੍ਹਾਂ ਰਕਮ ਦੀ ਮਿਆਦ
ਯੋਗਤਾਬਿਨੈਕਾਰ ਸੋਸਾਇਟੀ ਦਾ ਮੈਂਬਰ ਹੋਣਾ ਚਾਹੀਦਾ ਹੈ ।
ਘੱਟੋ ਘੱਟ ਨਿਵੇਸ਼ ਰਾਸ਼ੀ500/- ਅਤੇ ਇਸ ਤੋਂ ਉੱਤੇ 100/- ਦੇ ਗੁਣਜ ਵਿੱਚ
ਪਰਿਪੱਕਤਾ ਮੁੱਲਨਿਵੇਸ਼ ਦੀ ਰਕਮ ਦਾ ਡੇਢ ਗੁਣਾ
ਸਮਾਂ3 ਸਾਲ
ਜਮ੍ਹਾਂ ਰਕਮ ਤੇ ਲੋਨਤਕਰੀਬਨ 60% ਤਕ ਉਪਲੱਬਧ ਹੋਵੇਗਾ
ਸਮੇਂ ਤੋਂ ਪਹਿਲਾਂ ਪੈਸੇ ਕਢਾਉਣ ਦੀ ਸੁਵਿਧਾ1 ਸਾਲ ਤਕ ਉਪਲੱਬਧ ਨਹੀਂ ਹੈ
1 ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸੋਸਾਇਟੀ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਉਪਲੱਬਧ ਹੈ
ਨਾਮਜ਼ਦਗੀ ਦੀ ਸਹੂਲਤਉਪਲੱਬਧ ਹੈ

* ਜੁਲਾਈ 16, 2018 ਤੋਂ ਲਾਗੂ

FAQs

A-3 ਡਿਪੋਜ਼ਿਟ ਸਕੀਮਦੀ ਮਿਆਦ ਕਿੰਨੀ ਹੈ?

A-3 ਡਿਪੋਜ਼ਿਟ ਸਕੀਮਦੀ ਮਿਆਦ 36ਮਹੀਨੇ ਹੈ

A-3ਲਈ ਘੱਟੋ- ਘੱਟ ਨਿਵੇਸ਼ ਰਕਮ ਕਿੰਨੀ ਹੈ?

A-3 ਲਈ ਘੱਟੋ- ਘੱਟ ਨਿਵੇਸ਼ ਦੀ ਰਕਮ 500/- ਹੈ, ਅਤੇ ਉਸ ਤੋਂ ਬਾਅਦ ਤੁਸੀਂ ਇਸ ਉਤਪਾਦ ਵਿੱਚ 100/- ਦੇ ਗੁਣਜ ਵਿੱਚ ਜਮਾਂ ਕਰਵਾ ਸਕਦੇ ਹੋ

ਕੀ A-3 ਵਿੱਚਸਮੇਂ ਤੋਂ ਪਹਿਲਾਂ ਪੈਸੇ ਕਢਾਉਣ ਦੀਕੋਈ ਸੁਵਿਧਾਹੈ ?

A-3 ਵਿੱਚ 1 ਸਾਲਦੇ ਸਮੇਂ ਤੋਂ ਪਹਿਲਾਂ ਪੈਸੇ ਕਢਾਉਣ ਦੀਕੋਈ ਸੁਵਿਧਾਨਹੀਂ ਹੈ[ 1ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਪੈਸੇ ਕਢਾਉਣ ਦੀਸੁਵਿਧਾਸੋਸਾਇਟੀ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਉਪਲੱਬਧ ਹੈ

ਕੀ A-3 ਵਿੱਚ ਕੋਈ ਲੋਨ ਦੀ ਸੁਵਿਧਾ ਉਪਲੱਬਧ ਹੈ ?

ਹਾਂ! A-3 ਦੇ ਬਦਲੇ ਵਿੱਚ ਲੋਨ ਦੀ ਸੁਵਿਧਾ ਉਪਲੱਬਧ ਹੈ ।ਮੈਂਬਰA-3 ਵਿੱਚ ਨਿਵੇਸ਼ ਕੀਤੀ ਹੋਈ ਰਕਮ ਦੇ ਬਦਲੇ ਵਿੱਚ ਵਧ ਤੋਂ ਵਧ 60% ਤਕ ਲੋਨ ਲੈ ਸਕਦੇ ਹਨ

A -3 ਡਿਪੋਜ਼ਿਟ ਸਕੀਮ ਉੱਚੀ- ਵਿਆਜ਼ ਦਰਾਂ ਲਈ

ਜਦੋਂ ਗੱਲ ਬਹੁਤ ਲਾਭਕਾਰੀ ਵਿੱਤੀ ਉਤਪਾਦਾਂ ਅਤੇ ਨਿਵੇਸ਼ ਸਕੀਮਾਂ ਦੀ ਆਉਂਦੀ ਹੈ ਤਾਂਆਦਰਸ਼ ਕ੍ਰੈਡਿਟਕੋ- ਆਪਰੇਟਿਵ ਸੋਸਾਇਟੀ ਕਦੇ ਵੀ ਆਪਣੇ ਮੈਂਬਰਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚਅਸਫਲ ਨਹੀਂ ਰਹਿੰਦੀ ਹੈ[ਇਸ ਸਮੇਂ ਆਦਰਸ਼ ਕ੍ਰੈਡਿਟ ਸੋਸਾਇਟੀ ਕੋਲ ਤੁਹਾਡੇ ਲਈ ਸਟੋਰ ਵਿੱਚ A-3 ਡਿਪਾਜ਼ਿਟ ਸਕੀਮ ਹੈ [ਇਹਸਕੀਮ ਤੁਹਾਨੂੰ ਘੱਟੋ-ਘੱਟ 500/- ਰੁਪਏ ਨਿਵੇਸ਼ ਕਰਨ ਦੀ ਆਗਿਆ ਦਿੰਦੀ ਹੈ ਜਿਸ ਤੋਂ ਬਾਅਦ ਤੁਸੀਂ3 ਸਾਲਾਂ ਦੀ ਅਵਧੀ ਤਕ 100/- ਰੁਪਏ ਦੇ ਗੁਣਜ ਵਿੱਚ ਨਿਵੇਸ਼ ਕਰ ਸਕਦੇ ਹੋ[

ਆਦਰਸ਼ ਕ੍ਰੈਡਿਟ ਵਿੱਚ, ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਾਰੇ ਵਿੱਤੀ ਉਤਪਾਦ ਇਸ ਤਰ੍ਹਾਂਨਾਲ ਡਿਜ਼ਾਇਨ ਕੀਤੇ ਜਾਣ ਕਿ ਮੈਂਬਰਾਂ ਨੂੰ ਉਹਨਾਂ ਦੇ ਨਿਵੇਸ਼ ਤੇ ਜ਼ਿਆਦਾ ਫਾਇਦੇ ਮਿਲਣ[ ਅਤੇ A-3ਇਕ ਅਜਿਹੀ ਨਿਵੇਸ਼ ਸਕੀਮ ਹੈ ਜਿਥੇ ਤੁਸੀਂ ਨਿਵੇਸ਼ ਦੀ ਰਕਮ ਤੇ 3 ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਨਿਵੇਸ਼ ਦਾ ਡੇਢ ਗੁਣਾ ਜ਼ਿਆਦਾ ਪਾ ਸਕਦੇ ਹੋ[ ਇਸ ਲਈ, ਬਿਨਾਂ ਕਿਸੇ ਦੇਰੀ ਦੇ ਛੇਤੀ ਹੀ ਆਪਣੀ ਨੇੜਲੀ ਬ੍ਰਾਂਚ ਵਿੱਚ ਇਸ ਪੇਸ਼ਕਸ਼ ਨੂੰ ਪ੍ਰਾਪਤ ਕਰਨ ਲਈ ਪਹੁੰਚੋ ਅਤੇ ਆਪਣੀ ਝੋਲੀ ਵਿੱਚ ਫਾਇਦੇ ਪਾਓ

ਬੇਦਾਅਵਾ: ਸੋਸਾਇਟੀ ਦੇ ਸਾਰੇ ਉਤਪਾਦ ਅਤੇ ਸੇਵਾਵਾਂ ਵਿਸ਼ੇਸ਼ ਤੌਰ ਤੇ ਸਿਰਫ ਆਦਰਸ਼ ਕ੍ਰੈਡਿਟ ਕੋ- ਆਪਰੇਟਿਵ ਸੋਸਾਇਟੀ ਦੇ ਮੈਂਬਰਾਂਲਈ ਹੀ ਉਪਲੱਬਧ ਹਨ

A-3ਲਈ ਹੁਣ ਪੁੱਛਗਿਛ ਕਰੋ

Name
Email
Phone no
Message

© Copyright - Adarsh Credit. 2018 All rights reserved. Designed and developed by Communication Crafts.