ਕ੍ਵਿਕ ਲਿੰਕ

ਬਾਲ ਦੇਖਭਾਲ ਬਾਂਡ

ਬਾਲ ਦੇਖਭਾਲ ਬਾਂਡ ਯੋਜਨਾ ਸਿਰਫ ਆਦਰਸ਼ ਕਰੈਡਿਟ ਕੋ-ਆਪਰੇਟਿਵ ਸੋਸਾਇਟੀ ਲਿਮਿਟਡ ਦੇ ਮੈਂਬਰਾਂ ਦੇ ਲਈ ਖ਼ਾਸ ਤੌਰ ਤੇ ਉਪਲੱਬਧ ਇੱਕ ਮਿਆਦ ਜਮ੍ਹਾਂ ਉਤਪਾਦ ਹੈ। ਉੱਤਮ ਮਿਆਦ ਜਮ੍ਹਾਂ ਵਿਆਜ ਦਰਾਂ ਦੀ ਪੇਸ਼ਕਸ਼ ਕਰਦੇ ਹੋਏ, ਆਦਰਸ਼ ਬਾਲ ਦੇਖਭਾਲ ਬਾਂਡ, 240 ਮਹੀਨਿਆਂ ਦੇ ਬਾਅਦ, ਨਿਵੇਸ਼ ਰਾਸ਼ੀ ਦੇ ਛੇ ਗੁਣਾ ਦੀ ਪਰਿਪੱਕਤਾ ਦਿੰਦਾ ਹੈ।

ਉਤਪਾਦ ਦੇ ਪ੍ਰਕਾਰ ਜਮ੍ਹਾਂ ਮਿਆਦ
ਯੋਗਤਾ ਉਮੀਦਵਾਰ ਸੋਸਾਇਟੀ ਦਾ ਮੈਂਬਰ ਹੋਣਾ ਚਾਹੀਦਾ ਹੈ
ਘੱਟੋ ਘੱਟ ਜਮ੍ਹਾਂ ਰਕਮ ₹ 1000 ਅਤੇ ਇਸ ਤੋਂ ਬਾਅਦ ₹ 100 ਦੇ ਗੁਣਜਾਂ ਵਿੱਚ
ਪਰਿਪੱਕਤਾ – ਮੁੱਲ ਹਰੇਕ ₹ 1,000 ਦੇ ਨਿਵੇਸ਼ ਤੇ ₹ 6,000
ਮਿਆਦ 240 ਮਹੀਨੇ (20 ਸਾਲ)
ਪੂਰਵ-ਪਰਿਪੱਕਤਾ ਭੁਗਤਾਨ ਸੁਵਿਧਾ ਇਸ ਯੋਜਨਾ ਦੇ ਅਧੀਨ ਪੂਰਵ-ਪਰਿਪੱਕਤਾ ਦੀ ਸੁਵਿਧਾ ਉਪਲੱਬਧ ਨਹੀਂ ਹੈ
ਨਾਮਜ਼ਦਗੀ ਸੁਵਿਧਾ ਉਪਲੱਬਧ ਹੈ
ਲੋਨ ਦੀ ਸੁਵਿਧਾ ਇਸ ਯੋਜਨਾ ਦੇ ਅਧੀਨ ਲੋਨ ਦੀ ਸੁਵਿਧਾ ਉਪਲੱਬਧ ਨਹੀਂ ਹੈ

ਵਿਆਜ਼ ਦਰਾਂ 1 ਜਨਵਰੀ, 2018 ਤੋਂ ਲਾਗੂ ਹਨ

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਬਾਲ ਦੇਖਭਾਲ ਬਾਂਡ ਜਮ੍ਹਾਂ ਯੋਜਨਾ ਦਾ ਕਾਰਜਕਾਲ ਕਿੰਨਾ ਹੈ?

ਬਾਲ ਦੇਖਭਾਲ ਬਾਂਡ ਜਮ੍ਹਾਂ ਯੋਜਨਾ ਦਾ ਕਾਰਜਕਾਲ 20 ਸਾਲ ਹੈ।

ਬਾਲ ਦੇਖਭਾਲ ਬਾਂਡ ਦੇ ਲਈ ਨਿਵੇਸ਼ ਦੀ ਘੱਟੋ ਘੱਟ ਜਮ੍ਹਾਂ ਰਕਮ ਕਿੰਨੀ ਹੈ?

ਬਾਲ ਦੇਖਭਾਲ ਬਾਂਡ ਲਈ ਨਿਵੇਸ਼ ਦੀ ਘੱਟੋ ਘੱਟ ਰਕਮ ₹ 1,000 ਹੈ ਅਤੇ ਉਸ ਤੋਂ ਬਾਅਦ, ਵਿਅਕਤੀ ₹ 100 ਦੇ ਗੁਣਜਾਂ ਵਿੱਚ ਨਿਵੇਸ਼ ਕਰ ਸਕਦਾ ਹੈ।

ਕੀ ਬਾਲ ਦੇਖਭਾਲ ਬਾਂਡ ਵਿੱਚ ਕੋਈ ਪੂਰਵ-ਪਰਿਪੱਕਤਾ ਸੁਵਿਧਾ ਉਪਲੱਬਧ ਹੈ?

ਨਹੀਂ

ਕੀ ਬਾਲ ਦੇਖਭਾਲ ਬਾਂਡ ਵਿੱਚ ਲੋਨ ਦੀ ਕੋਈ ਸੁਵਿਧਾ ਉਪਲੱਬਧ ਹੈ?

ਨਹੀਂ

ਉੱਤਮ ਮਿਆਦ ਜਮ੍ਹਾਂ ਯੋਜਨਾ

ਬਾਲ ਦੇਖਭਾਲ ਬਾਂਡ, ਸਾਡੇ ਦੂਜੇ ਆਦਰਸ਼ ਖ਼ਾਸ ਉਤਪਾਦਾਂ ਦੇ ਰੂਪ ਵਿੱਚ, ਸਿਰਫ਼ ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਲਿਮਟਿਡ ਦੇ ਮੈਂਬਰਾਂ ਦੇ ਲਈ ਹੀ ਉਪਲੱਬਧ ਹੈ। ਇਹ ਨਿਵੇਸ਼ ਯੋਜਨਾ ਸਾਡੇ ਦੁਆਰਾ ਤੁਹਾਡੇ ਲਈ ਇੱਕ ਸੁਰੱਖਿਅਤ ਭਵਿੱਖ ਦਾ ਤੋਹਫ਼ਾ ਦੇਣ ਲਈ ਵਿਕਸਿਤ ਕੀਤੀ ਜਾਂਦੀ ਹੈ। ਇੱਕ ਮਿਆਦ ਜਮ੍ਹਾਂ ਹੋਣ ਕਾਰਨ, ਬਾਲ ਦੇਖਭਾਲ ਬਾਂਡ ਤੁਹਾਨੂੰ 20 ਸਾਲ ਤਕ ਜਮ੍ਹਾਂ ਕਰਨ ਦੀ ਆਗਿਆ ਦਿੰਦਾ ਹੈ। ਪਰਿਪੱਕਤਾ ਤੇ, ਤੁਹਾਨੂੰ ਨਿਵੇਸ਼ ਦੀ ਰਕਮ ਤੋਂ ਛੇ ਗੁਣਾਂ ਵਧੇਰੇ ਰਕਮ ਵਾਪਿਸ ਮਿਲਦੀ ਹੈ।

ਇਹ ਬਾਲ ਦੇਖਭਾਲ ਬਾਂਡ ਇੱਕ ਉੱਚ-ਪ੍ਰਤੀਲਾਭ ਜਮ੍ਹਾਂ ਯੋਜਨਾ ਹੈ ਜਿਸ ਵਿਚ ਘੱਟੋ-ਘੱਟ ਨਿਵੇਸ਼ ਦੀ ਰਕਮ ₹ 1000 ਹੈ, ਜਿਸ ਤੋਂ ਬਾਅਦ ਤੁਹਾਨੂੰ ₹ 100 ਦੇ ਗੁਣਜਾਂ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ। ਭਾਵੇਂ ਕਿ ਪੂਰਵ-ਪਰਿਪੱਕਤਾ ਕਢਵਾਉਣ ਦੀ ਸੁਵਿਧਾ ਇੱਥੇ ਨਹੀਂ ਹੈ, ਤੁਹਾਨੂੰ ਨਾਮਜ਼ਦਗੀ ਜਿਹੀਆਂ ਸੁਵਿਧਾਵਾਂ ਮਿਲ ਸਕਦੀਆਂ ਹਨ। ਹੁਣੇ ਪੁੱਛਗਿੱਛ ਕਰੋ ਅਤੇ ਇਸ ਜਮ੍ਹਾਂ ਯੋਜਨਾ ਦੇ ਬਾਰੇ ਵਿੱਚ ਹੋਰ ਜਾਣਕਾਰੀ ਪ੍ਰਾਪਤ ਕਰੋ।

ਬੇਦਾਅਵਾ : ਸੋਸਾਇਟੀ ਦੇ ਸਾਰੇ ਉਤਪਾਦ ਅਤੇ ਸੇਵਾਵਾਂ ਵਿਸ਼ੇਸ਼ ਤੌਰ ‘ਤੇ ਸਿਰਫ ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਲਿਮਟਿਡ ਦੇ ਮੈਂਬਰਾਂ ਲਈ ਉਪਲੱਬਧ ਹਨ।

© Copyright - Adarsh Credit. 2018 All rights reserved. Designed and developed by Communication Crafts.