ਕ੍ਵਿਕ ਲਿੰਕ
  • Adarsh Product

ਭਾਰਤ ਵਿੱਚ ਸਭ ਤੋਂ ਵੱਡੀ ਅਤੇ ਸਭ ਤੋਂ ਭਰੋਸੇਯੋਗ ਕੋ-ਆਪਰੇਟਿਵ ਸੋਸਾਇਟੀ ਵਜੋਂ, ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਲਿਮਿਟਡ ਨੇ ਕਈ ਵਿੱਤੀ ਉਤਪਾਦ ਇਕੱਠੇ ਕੀਤੇ ਹਨ ਜੋ ਤੁਹਾਡੀ ਬੱਚਤ ਲਈ ਵੱਧ ਤੋਂ ਵੱਧ ਸੁਰੱਖਿਆ ਅਤੇ ਲਾਭਾਂ ਦਾ ਵਾਅਦਾ ਕਰਦੇ ਹਨ। ਅਸੀਂ ਹਮੇਸ਼ਾ ਨਵੀਨਤਮ ਵਿੱਤੀ ਅਤੇ ਤਕਨੀਕੀ ਰੁਝਾਨਾਂ ‘ਤੇ ਨਜ਼ਰ ਰੱਖ ਰਹੇ ਹਾਂ ਤਾਂ ਜੋ ਇਹ  ਯਕੀਨੀ ਬਣ ਸਕੇ  ਕਿ  ਸਾਡੇ ਸਾਰੇ ਉਤਪਾਦ ਨਾ ਸਿਰਫ ਕੋਮਪੀਟੇਟਿਵ  ਹਨ ਬਲਕਿ ਸਾਡੇ ਸਾਰੇ ਉਤਪਾਦ ਮੈਂਬਰਾ ਲਈ ਵੀ ਬਹੁਤ ਲਾਹੇਵੰਦ ਹਨ।

ਆਦਰਸ਼ ਕ੍ਰੈਡਿਟ ਤੇ, ਸਾਡੇ ਉਤਪਾਦਾਂ ਨੂੰ ਤਿੰਨ ਮੁੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਕਿ ਮੁੱਖ ਉਤਪਾਦ, ਆਦਰਸ਼ ਵਿਸ਼ੇਸ਼ ਉਤਪਾਦ ਅਤੇ ਗੋਲਡ

ਗੋਲਡ

ਸ਼ੇਅਰ ਪੂੰਜੀ

ਤੁਹਾਡੇ ਨਿਵੇਸ਼ ਦੀ ਸਭ ਤੋਂ ਜਿਆਦਾ ਵਿਆਜ ਦਰ

1.7 ਮਿਲੀਅਨ ਤੋਂ ਵੱਧ ਖੁਸ਼ ਮੈਂਬਰਾਂ ਦੇ ਨਾਲ, ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਅੱਜ ਭਾਰਤ ਵਿੱਚ ਨੰਬਰ 1 ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਬਣ ਗਈ ਹੈ। ਇਹ ਸਾਡੀਆਂ ਕੁਆਲਿਟੀ ਸੇਵਾਵਾਂ ਅਤੇ ਕਈ ਤਕਨੀਕੀ ਤਰੱਕੀ ਦੇ ਕਾਰਨ ਸੰਭਵ ਹੋਇਆ ਹੈ। ਆਦਰਸ਼ ਕ੍ਰੈਡਿਟ ਤੇ, ਅਸੀਂ ਹਮੇਸ਼ਾ ਨਵੀਨਤਮ ਵਿੱਤੀ ਰੁਝਾਨਾਂ ਨੂੰ ਅਨੁਕੂਲ ਕਰਨ ਲਈ ਤਿਆਰ ਹਾਂ। ਅਸੀਂ ਤੁਹਾਡੇ ਨਿਵੇਸ਼ ਨੂੰ ਵਧਾਉਣ ਲਈ 24×7 ਕੰਮ ਕਰਦੇ ਹਾਂ।

ਆਦਰਸ਼ ਕੋ-ਆਪਰੇਟਿਵ ਸੋਸਾਇਟੀ ਦੇ ਕੋਲ ਤੁਹਾਡੇ ਹਰੇਕ ਸੁਪਨੇ ਜੋ ਤੁਸੀਂ ਚਾਹੁੰਦੇ ਹੋ ਅਤੇ ਜਿਸਦੀ ਤੁਹਾਨੂੰ ਜਰੂਰਤ ਹੈ  ਲਈ ਉਤਪਾਦਾਂ ਅਤੇ ਸੇਵਾਂਵਾ ਦੀ ਲੜੀ ਹੈ.ਅਸੀਂ ਹਮੇਸ਼ਾ ਇਹ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਸਾਰੇ ਉਤਪਾਦ ਕੋਮਪੀਟੇਟਿਵ ਹਨ ਅਤੇ ਤੁਹਾਡੇ ਨਿਵੇਸ਼ ਤੇ ਤੁਹਾਨੂੰ ਵੱਡੀ ਕਮਾਈ ਕਰਵਾਉਂਦੇ ਹਨ। ਪ੍ਰਮੁੱਖ ਆਦਰਸ਼ ਉਤਪਾਦ ਜਿਵੇਂ ਬੱਚਤ ਖਾਤੇ, ਚਾਲੂ ਖਾਤੇ, ਫਿਕਸਡ ਡਿਪਾਜ਼ਿਟ ਜਮ੍ਹਾ,ਦੈਨਿਕ ਡਿਪਾਜ਼ਿਟ, ਮਾਸਿਕ ਆਮਦਨ ਯੋਜਨਾ ਅਤੇ ਰਿਕਰਿੰਗ ਡਿਪਾਜ਼ਿਟ ਦੇ ਬਿਨਾ ਅਸੀਂ ਕੁਝ ਪ੍ਰਸਿੱਧ ਉਤਪਾਦਾਂ ਦੀ ਪੇਸ਼ਕਸ਼ ਕਰਦੇ ਹਾਂ ਜੋ ਏ-15,ਆਦਰਸ਼-18, ਏ-36 ਆਦਰਸ਼ ਬੱਚਤ ਪੱਤਰ ਅਤੇ ਆਦਰਸ਼ ਟ੍ਰਿੱਪਲ ਨੂੰ ਕਵਰ ਕਰਦੇ ਹਨ। ਇਹ ਸਾਰੇ ਉਤਪਾਦਾਂ ਤੇ  ਆਕਰਸ਼ਕ ਵਿਆਜ਼ ਦਰਾਂ ਮਿਲਦੀਆਂ ਹਨ  ਜੋ ਥੋੜੇ ਸਮੇਂ ਵਿੱਚ ਤੁਹਾਡੇ  ਨਿਵੇਸ਼ ਨੂੰ ਦੁਗਣਾ ਕਰਦੇ ਹਨ। ਸੋ ਤੁਸੀਂ ਆਦਰਸ਼ ਵਿਚ ਕਦੋਂ ਨਿਵੇਸ਼ ਕਰ ਰਹੇ ਹੋ?

© Copyright - Adarsh Credit. 2018 All rights reserved. Designed and developed by Communication Crafts.