ਕ੍ਵਿਕ ਲਿੰਕ
Adarsh Savings Account

ਬੱਚਤ ਖਾਤੇ

ਆਦਰਸ਼ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਵਿਚ ਬੱਚਤ ਖਾਤਾ (ਐਸ.ਏ.) ਖੋਲ੍ਹਣਾ ਹੋਰ ਸਹਿਕਾਰੀ ਕਮੇਟੀਆਂ ਅਤੇ ਬੈਂਕਾਂ ਦੀ ਤੁਲਨਾ ਵਿੱਚ ਕਈ ਵਾਧੂ ਵਿਸ਼ੇਸ਼ ਅਧਿਕਾਰਾਂ ਦੇ ਨਾਲ ਆਉਂਦਾ ਹੈ। ਆਦਰਸ਼ ਮੈਂਬਰਾਂ ਨੂੰ ਨੋ ਫ੍ਰਿਲਸ ਖਾਤਾ ਪ੍ਰਦਾਨ ਕਰਦਾ ਹੈ, ਮਤਲਬ ਕਿ ਮੈਂਬਰ ਖਾਤੇ ਦਾ ਜੀਰੋ ਬਕਾਇਆ ਨਾਲ ਵੀ ਸੰਚਾਲਨ ਕਰ ਸਕਦੇ ਹਨ। ਇਸ ਦੇ ਨਾਲ, ਤੁਹਾਨੂੰ ਬੱਚਤ ਖਾਤੇ ਦੀ 6.75% * ਸਲਾਨਾ ਵਿਆਜ ਦਰ ਮਿਲਦੀ ਹੈ, ਜੋ ਕਿ ਤਿਮਾਹੀ ਆਧਾਰ ‘ਤੇ ਇਕੱਠੀ ਕੀਤੀ ਜਾਂਦੀ ਹੈ।

ਆਦਰਸ਼ ਬੱਚਤ ਖਾਤੇ ਦੀਆਂ ਵਿਸ਼ੇਸ਼ਤਾਵਾਂ ਅਤੇ ਲਾਭ

 • ਜ਼ਰੂਰੀ ਘੱਟੋ-ਘੱਟ ਬਕਾਇਆ – ਜੀਰੋ(ਨੋ ਫ੍ਰਿਲਜ਼ ਖਾਤਾ)
 • ਵਿਆਜ ਦਰ – ਪ੍ਰਤੀ ਸਾਲ 6.75% * (ਤਿਮਾਹੀ ਵਿਆਜ ਦਾ ਭੁਗਤਾਨ – ਪ੍ਰੋ-ਡੇਟਾ ਅਧਾਰਤ ਗਣਨਾ)
 • ਬੀ.ਪੀ. ਨਿਰਮਾਣ ਨਾਲ ਆਟੋਮੈਟਿਕ ਖੁੱਲਣ ਦੀ ਸਹੂਲਤ (ਨਵੇਂ ਮੈਂਬਰ ਲਈ)
 • ਬਿਨਾਂ ਫੀਸ ਦੇ ਅਸੀਮਿਤ ਟ੍ਰਾਂਜੈਕਸ਼ਨ
 • ਨਾਮਕਰਣ ਸਹੂਲਤ
 • ਐਸਐਮਐਸ(SMS) ਸਹੂਲਤ
 • ਮੋਬਾਈਲ ਐਪਲੀਕੇਸ਼ਨ ਸਹੂਲਤ
 • ਐਮਐੱਮਏ (MMA) ਜਾਂ ਐਨਈਐਫ਼ਟੀ/ਆਰਟੀਜੀਐਸ (NEFT ਅਤੇ RTGS) ਦੁਆਰਾ ਫੰਡ ਟ੍ਰਾਂਸਫਰ ਸਹੂਲਤ
 • ਆਉਣ ਵਾਲੇ ਐਨਈਐਫ਼ਟੀ(NEFT) ਸਹੂਲਤ (₹ 49,999 / -ਤੱਕ)
 • ਬਿਨਾਂ ਫੀਸ ਦੇ ਸਟੇਟਮੈਂਟ ਸੁਵਿਧਾ
 • ਮੈਂਬਰਜ਼ ਲਈ ਵਿਆਜ ਉੱਤੇ ਕੋਈ ਟੀਡੀਐਸ (TDS) ਕਟੌਤੀ ਨਹੀਂ (ਮੌਜੂਦਾ ਆਈ.ਟੀ.(IT) ਐਕਟ ਅਨੁਸਾਰ)

ਵੱਦ ਵਿਆਜ ਵਾਲੇ ਬਚਤ ਖਾਤੇ

ਭਾਰਤ ਵਿਚ ਸਭ ਤੋਂ ਜ਼ਿਆਦਾ ਪਛਾਣਯੋਗ ਕਰੈਡਿਟ ਸਹਿਕਾਰਤਾ ਸਮੂਹਾਂ ਵਿਚੋਂ ਇਕ ਹੋਣ ਵਜੋਂ, ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਆਪਣੇ ਮੈਂਬਰਾਂ ਨੂੰ ਸਭ ਤੋਂ ਵਧੀਆ ਵਿੱਤੀ ਉਤਪਾਦ ਪ੍ਰਦਾਨ ਕਰਦੀ ਹੈ। ਮੂਲ ਉਤਪਾਦ ਤੋਂ ਲੈ ਕੇ ਵਿਸ਼ੇਸ਼ ਉਤਪਾਦਾਂ ਤੱਕ, ਅਸੀਂ ਯਕੀਨੀ ਕਰਦੇ ਹਾਂ ਕਿ ਆਦਰਸ਼ ਕਰੈਡਿਟ ਤੇ, ਸਾਡੇ ਮੈਂਬਰ ਉਚਿਤ ਨਿਵੇਸ਼ ਅਤੇ ਆਪਣੇ ਨਿਵੇਸ਼ਾਂ ਲਈ ਸੁਰੱਖਿਅਤ ਵਿਆਜ ਪ੍ਰਾਪਤ ਕਰਦੇ ਹਨ।

ਕਿਸੇ ਹੋਰ ਬੈਂਕ ਜਾਂ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਦੀ ਬਜਾਏ ਆਦਰਸ਼ ਕੋਲ ਬਚਤ ਖਾਤਾ ਖੋਲ੍ਹਣ ਦੀ ਗੱਲ ਆਉਂਦੀ ਹੈ ਤਾਂ ਆਦਰਸ਼ ਨੂੰ ਜਿੱਤ ਪ੍ਰਾਪਤ ਹੁੰਦੀ ਹੈ। ਇਹ ਦੂਸਰੀਆਂ ਸੋਸਾਇਟੀਆਂ ਦੀ ਤੁਲਣਾ ਵਿੱਚ ਵਿਸ਼ੇਸ਼ ਅਧਿਕਾਰਾਂ ਦੇ ਕਾਰਨ ਹੈ, ਜੋ ਅਸੀਂ ਪੇਸ਼ ਕਰ ਰਹੇ ਹਾਂ। ‘ਨੋ ਫ੍ਰਿਲਜ਼ ਅਕਾਉਂਟ’ ਇੱਕ ਵਿਸ਼ੇਸ਼ ਅਧਿਕਾਰ ਹੈ ਜੋ ਤੁਹਾਨੂੰ ਇੱਕ ਆਦਰਸ਼ ਨਾਲ ਜ਼ੀਰੋ ਬਕਾਇਆ ਖਾਤਾ ਖੋਲ੍ਹਣ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ, ਸਾਡੀ ਬਚਤ ਖਾਤਾ ਵਿਆਜ ਦਰ 6.75% * ਹੈ ਜੋ ਤਿਮਾਹੀ ਆਧਾਰ ਤੇ ਭੁਗਤਾਨਯੋਗ ਹੁੰਦੀ ਹੈ। ਹੁਣ ਇਹ ਅਖੀਰ ਵਿੱਚ ਤੁਹਾਡੀ ਚੰਗੀ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸ ਲਈ ਆਦਰਸ਼ ਨਾਲ ਇਕ ਬੱਚਤ ਖਾਤਾ ਖੋਲ੍ਹੋ ਅਤੇ ਇੱਕ ਉੱਚ ਬੱਚਤ ਦਰ ਪ੍ਰਾਪਤ ਕਰੋ।

ਬਚਤ ਖਾਤੇ ਲਈ ਹੁਣੇ ਜਾਂਚ ਕਰੋ

Name
Email
Phone no
Message
© Copyright - Adarsh Credit. 2018 All rights reserved. Designed and developed by Communication Crafts.