ਕ੍ਵਿਕ ਲਿੰਕ

SIP

SIP ਖਾਤਾ ਮੈਂਬਰ ਨੂੰ ਹਰ ਮਹੀਨੇ ਇੱਕ ਨਿਸ਼ਚਿਤ ਕਿਸ਼ਤ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦਿੰਦਾ ਹੈ, ਜਿਸ ਤੇ ਉਨ੍ਹਾਂ ਨੂੰ ਇੱਕ ਸੰਚਤ ਪ੍ਰਤੀਲਾਭ (ਸਾਲਾਨਾ ਗਿਣਤੀ) ਪ੍ਰਾਪਤ ਹੁੰਦਾ ਹੈ। ਆਦਰਸ਼ SIP ਦੇ ਕਾਰਜਕਾਲ ਦੇ ਆਧਾਰ ‘ਤੇ SIP ਵਿਆਜ਼ ਦਰਾਂ ਪ੍ਰਦਾਨ ਕਰਦਾ ਹੈ।

ਪ੍ਰਤੀ ਮਹੀਨਾ ₹ 100 ਰੁਪਏ ਦੇ ਨਿਵੇਸ਼ ਲਈ:

ਮਿਆਦ (ਮਹੀਨਿਆਂ ਵਿੱਚ) ਵਿਆਜ਼ ਦੀ ਦਰ (% ਪ੍ਰਤੀ ਸਾਲ ਵਿੱਚ)ਪਰਿਪੱਕਤਾ ਰਕਮ
(₹ 100 ਵਿੱਚ)
ਤਿਮਾਹੀ ਤੇ ₹ 1000 ਜਮ੍ਹਾਂ ਕਰਵਾਉਣ ਤੇ ਪਰਿਪੱਕਤਾ ਰਕਮ ਛਿਮਾਹੀ ਤੇ ₹ 1000 ਜਮ੍ਹਾਂ ਕਰਵਾਉਣ ਤੇ ਪਰਿਪੱਕਤਾ ਰਕਮ
1211.001,272.004,275.00NA
2411.502,696.009,068.004,595.00
3612.004,312.0014,510.007,356.00
4812.006,108.0020,551.0010,419.00
6012.508,221.0027,670.0014,036.00
7212.7510,610.0035,718.0018,122.00
12013.0023,660.0079,665.0040,431.00

ਵਿਆਜ਼ ਦਰਾਂ 19 ਜਨਵਰੀ, 2019 ਤੋਂ ਲਾਗੂ ਹਨ
* SIP ਉਤਪਾਦ NACH (ਨੈਸ਼ਨਲ ਆਟੋਮੇਟਡ ਕਲੀਅਰਿੰਗ ਹਾਊਸ) ਦੇ ਰਾਹੀਂ ਵੀ ਉਪਲੱਬਧ ਹਨ

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

SIP ਜਮ੍ਹਾਂ ਯੋਜਨਾ ਦਾ ਕਾਰਜਕਾਲ ਕਿੰਨਾ ਹੈ?

SIP ਜਮ੍ਹਾਂ ਦੇ ਲਈ, ਅਲੱਗ-ਅਲੱਗ ਕਾਰਜਕਾਲ ਉਪਲੱਬਧ ਹਨ ਜਿਵੇਂ ਕਿ 1 ਸਾਲ, 2 ਸਾਲਾਂ, 3 ਸਾਲਾਂ, 4 ਸਾਲਾਂ, 5 ਸਾਲਾਂ, 6 ਸਾਲਾਂ ਅਤੇ ਵੱਧ ਤੋਂ ਵੱਧ 10 ਸਾਲਾਂ ਦਾ ਕਾਰਜਕਾਲ।

SIP ਜਮ੍ਹਾਂ ਯੋਜਨਾ ਦੇ ਲਈ ਨਿਵੇਸ਼ਕ ਦੀ ਘੱਟੋ ਘੱਟ ਜਮ੍ਹਾਂ ਰਕਮ ਕਿੰਨੀ ਹੈ?

ਮਹੀਨਾਵਾਰ ਜਮ੍ਹਾਂ – SIP ਲਈ ਨਿਵੇਸ਼ ਦੀ ਘੱਟੋ ਘੱਟ ਰਕਮ ₹ 100 ਹੈ ਅਤੇ ਉਸ ਤੋਂ ਬਾਅਦ ₹ 50 / – ਦੇ ਗੁਣਜਾਂ ਵਿਚ।
ਤਿਮਾਹੀ ਅਤੇ ਛਿਮਾਹੀ ਜਮ੍ਹਾਂ – SIP ਲਈ ਨਿਵੇਸ਼ ਦੀ ਘੱਟੋ ਘੱਟ ਰਕਮ ₹ 1000 ਹੈ ਅਤੇ ਉਸ ਤੋਂ ਬਾਅਦ ₹ 500 / – ਦੇ ਗੁਣਜਾਂ ਵਿੱਚ।

SIP ਜਮ੍ਹਾਂ ਯੋਜਨਾ ਵਿੱਚ ਇੱਕ ਮੈਂਬਰ ਕਿੰਨਾ ਵਿਆਜ ਪ੍ਰਾਪਤ ਕਰ ਸਕਦਾ ਹੈ?

ਉਤਪਾਦ ਦੀ ਵਿਆਜ ਦਰ ਹੇਠ ਲਿਖੇ ਅਨੁਸਾਰ ਹੈ:-

 • 1 ਸਾਲ – 11.00% ਸਾਲਾਨਾ ਗਿਣਤੀ
 • 2 ਸਾਲਾਂ – 11.50% ਸਾਲਾਨਾ ਗਿਣਤੀ
 • 3 ਸਾਲਾਂ – 12.00% ਸਾਲਾਨਾ ਗਿਣਤੀ
 • 4 ਸਾਲਾਂ – 12.00% ਸਾਲਾਨਾ ਗਿਣਤੀ
 • 5 ਸਾਲਾਂ – 12.50% ਸਾਲਾਨਾ ਗਿਣਤੀ
 • 6 ਸਾਲਾਂ – 12.75% ਸਾਲਾਨਾ ਗਿਣਤੀ
 • 10 ਸਾਲਾਂ – 13.00% ਸਾਲਾਨਾ ਗਿਣਤੀ

ਕੀ SIP ਜਮ੍ਹਾਂ ਯੋਜਨਾ ਵਿੱਚ ਕੋਈ ਪੂਰਵ-ਪਰਿਪੱਕਤਾ ਸੁਵਿਧਾ ਉਪਲੱਬਧ ਹੈ?

ਹੇਠ ਦਿੱਤੇ ਨਿਯਮਾਂ ਅਨੁਸਾਰ ਮੈਂਬਰ ਇਸ ਜਮ੍ਹਾਂ ਤੇ ਪੂਰਵ-ਪਰਿਪੱਕਤਾ ਕਰ ਸਕਦੇ ਹਨ:-  

(A) 12 ਮਹੀਨਿਆਂ ਦੀ ਮਿਆਦ ਦੀ ਯੋਜਨਾ ਦੇ ਲਈ:

 • 6 ਮਹੀਨਿਆਂ ਤੱਕ ਆਗਿਆ ਨਹੀਂ ਹੈ
 • 6 ਮਹੀਨਿਆਂ ਦੇ ਬਾਅਦ ਅਤੇ 9 ਮਹੀਨਿਆਂ ਤੱਕ ਪੂਰਵ-ਪਰਿਪੱਕਤਾ ਭੁਗਤਾਨ ਤੇ ਦੇਣ ਯੋਗ ਕੋਈ ਵਿਆਜ ਨਹੀਂ। 2% ਦਾ ਸਰਵਿਸ ਚਾਰਜ ਅਤੇ ₹ 30 / – ਦਾ ਸਟੇਸ਼ਨਰੀ ਚਾਰਜ ਵਸੂਲ ਕੀਤਾ ਜਾਵੇਗਾ।
 • 9 ਮਹੀਨਿਆਂ ਤੋਂ 12 ਮਹੀਨਿਆਂ ਦੇ ਬਾਅਦ ਖਾਤਿਆਂ ਦੇ ਪੂਰਵ-ਪਰਿਪੱਕਤਾ ਭੁਗਤਾਨ ਦੇ ਲਈ, ਵਿਆਜ ਦਾ ਭੁਗਤਾਨ 3% ਸਾਧਾਰਨ ਵਿਆਜ ਦੀ ਦਰ ਨਾਲ ਕੀਤਾ ਜਾਵੇਗਾ ਅਤੇ ₹ 50 / – ਦਾ ਸਟੇਸ਼ਨਰੀ ਚਾਰਜ ਵਸੂਲ ਕੀਤਾ ਜਾਵੇਗਾ।

(B) 24 ਮਹੀਨਿਆਂ ਦੀ ਮਿਆਦ ਦੀ ਯੋਜਨਾ ਦੇ ਲਈ:

 • 12 ਮਹੀਨਿਆਂ ਤੱਕ : ਪੂਰਵ-ਪਰਿਪੱਕਤਾ  ਦੀ ਆਗਿਆ ਨਹੀਂ ਹੈ
 • 12 ਮਹੀਨਿਆਂ ਦੇ ਬਾਅਦ 18 ਮਹੀਨਿਆਂ ਤੱਕ : 2% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਰ
 • 18 ਮਹੀਨਿਆਂ ਦੇ ਬਾਅਦ 24 ਮਹੀਨਿਆਂ ਤੱਕ : 3% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਰ

(C) 36 ਮਹੀਨਿਆਂ ਦੀ ਮਿਆਦ ਦੀ ਯੋਜਨਾ ਦੇ ਲਈ:

 • 18 ਮਹੀਨਿਆਂ ਤੱਕ : ਪੂਰਵ-ਪਰਿਪੱਕਤਾ ਦੀ ਆਗਿਆ ਨਹੀਂ ਹੈ
 • 18 ਮਹੀਨਿਆਂ ਦੇ ਬਾਅਦ 24 ਮਹੀਨਿਆਂ ਤੱਕ : 2% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਰ
 • 24 ਮਹੀਨਿਆਂ ਦੇ ਬਾਅਦ 36 ਮਹੀਨਿਆਂ ਤੱਕ : ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਰ

(D) 48 ਮਹੀਨਿਆਂ ਦੀ ਮਿਆਦ ਦੀ ਯੋਜਨਾ ਦੇ ਲਈ:

 • 24 ਮਹੀਨਿਆਂ ਤੱਕ : ਪੂਰਵ-ਪਰਿਪੱਕਤਾ ਦੀ ਆਗਿਆ ਨਹੀਂ ਹੈ
 • 24 ਮਹੀਨਿਆਂ ਦੇ ਬਾਅਦ 36 ਮਹੀਨਿਆਂ ਤੱਕ : 2% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਰ
 • 36 ਮਹੀਨਿਆਂ ਦੇ ਬਾਅਦ 48 ਮਹੀਨਿਆਂ ਤੱਕ : 3% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਰ

(E) 60 ਮਹੀਨਿਆਂ ਅਤੇ 72 ਮਹੀਨਿਆਂ ਦੀ ਮਿਆਦ ਦੀ ਯੋਜਨਾ ਦੇ ਲਈ:

 • 36 ਮਹੀਨਿਆਂ ਤੱਕ : ਪੂਰਵ-ਪਰਿਪੱਕਤਾ ਦੀ ਆਗਿਆ ਨਹੀਂ ਹੈ
 • 36 ਮਹੀਨਿਆਂ ਦੇ ਬਾਅਦ : 3% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਰ

(F) 120 ਮਹੀਨਿਆਂ ਦੀ ਮਿਆਦ ਦੀ ਯੋਜਨਾ ਦੇ ਲਈ:

 • 60 ਮਹੀਨਿਆਂ ਤੱਕ : ਪੂਰਵ-ਪਰਿਪੱਕਤਾ ਦੀ ਆਗਿਆ ਨਹੀਂ ਹੈ
 • 60 ਮਹੀਨਿਆਂ ਦੇ ਬਾਅਦ : 3% ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਰ

ਕੀ SIP ਜਮ੍ਹਾਂ ਯੋਜਨਾ ਵਿੱਚ ਕੋਈ ਲੋਨ ਦੀ ਸੁਵਿਧਾ ਉਪਲੱਬਧ ਹੈ?

ਲੋਨ ਦੀ ਸੁਵਿਧਾ ਹੇਠ ਦਿੱਤੇ ਨਿਯਮਾਂ ਅਨੁਸਾਰ ਉਪਲੱਬਧ ਹੈ-

ਨਿਯਮਿਤ ਮਾਸਿਕ SIP ਯੋਜਨਾ:

(A) 12 ਮਹੀਨਿਆਂ ਅਤੇ 24 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
6 ਮਹੀਨਿਆਂ ਦੇ ਬਾਅਦ (6 ਕਿਸ਼ਤਾਂ ਨੂੰ ਪ੍ਰਾਪਤ ਕਰਨ ਦੇ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

(B) 36 ਮਹੀਨਿਆਂ ਅਤੇ 48 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
12 ਮਹੀਨਿਆਂ ਦੇ ਬਾਅਦ (12 ਕਿਸ਼ਤਾਂ ਨੂੰ ਪ੍ਰਾਪਤ ਕਰਨ ਦੇ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

(C) 60 ਮਹੀਨਿਆਂ ਅਤੇ 72 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
24 ਮਹੀਨਿਆਂ ਦੇ ਬਾਅਦ (24 ਕਿਸ਼ਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

(D) 120 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
60 ਮਹੀਨਿਆਂ ਦੇ ਬਾਅਦ (24 ਕਿਸ਼ਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

ਤਿਮਾਹੀ SIP ਯੋਜਨਾ:

(A )12 ਮਹੀਨਿਆਂ ਅਤੇ 24 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
6 ਮਹੀਨਿਆਂ ਦੇ ਬਾਅਦ (2 ਕਿਸ਼ਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

(B) 36 ਮਹੀਨਿਆਂ ਅਤੇ 48 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
12 ਮਹੀਨਿਆਂ ਦੇ ਬਾਅਦ (4 ਕਿਸ਼ਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

(C) 60 ਮਹੀਨਿਆਂ ਅਤੇ 72 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ
24 ਮਹੀਨਿਆਂ ਦੇ ਬਾਅਦ (8 ਕਿਸ਼ਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

(D) 60 ਮਹੀਨਿਆਂ ਅਤੇ 72 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
60 ਮਹੀਨਿਆਂ ਦੇ ਬਾਅਦ (20 ਕਿਸ਼ਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

ਛਿਮਾਹੀ SIP ਯੋਜਨਾ:

(A) 24, 36 ਅਤੇ 48 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
12 ਮਹੀਨਿਆਂ ਦੇ ਬਾਅਦ (2 ਕਿਸ਼ਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

(B) 60 ਅਤੇ 72 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
24 ਮਹੀਨਿਆਂ ਦੇ ਬਾਅਦ (4 ਕਿਸ਼ਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

(C) 120 ਮਹੀਨਿਆਂ ਦੇ ਸਮੇਂ ਦੀ ਯੋਜਨਾ ਦੇ ਲਈ:
60 ਮਹੀਨਿਆਂ ਦੇ ਬਾਅਦ (10 ਕਿਸ਼ਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ) : ਜਮ੍ਹਾਂ ਰਕਮ ਦੇ 60% ਤੱਕ

ਕੀ ਕੋਈ ਵਿਸ਼ੇਸ਼ ਦਰਾਂ ਹਨ?

ਨਹੀਂ! ਇਸ ਉਤਪਾਦ ਵਿੱਚ ਵਿਆਜ ਦੀ ਦਰ ਨਿਸ਼ਚਿਤ ਨਹੀਂ ਹੈ ਇਸ ਲਈ ਸੀਨੀਅਰ ਨਾਗਰਿਕਾਂ ਅਤੇ ਔਰਤਾਂ ਲਈ ਕੋਈ ਵਿਸ਼ੇਸ਼ ਲਾਭ ਉਪਲੱਬਧ ਨਹੀਂ ਹਨ।

ਜੇਕਰ ਕੋਈ ਮੈਂਬਰ SIP ਜਮ੍ਹਾਂ ਯੋਜਨਾ ਤੇ ਕਿਸ਼ਤਾਂ ਦਾ ਭੁਗਤਾਨ ਨਹੀਂ ਕਰਦਾ ਹੈ ਤਾਂ ਚਾਰਜ ਕੀ ਹਨ?

ਮਹੀਨਾਵਾਰ ਜਮ੍ਹਾਂ – ਜੇਕਰ ਕਿਸ਼ਤਾਂ ਨੂੰ ਨਿਯਮਿਤ ਆਧਾਰ ਤੇ ਜਮ੍ਹਾਂ ਨਹੀਂ ਕੀਤਾ ਜਾਂਦਾ ਹੈ ਤਾਂ ਪ੍ਰਤੀ ਮਹੀਨਾ ₹ 1.50 ਪ੍ਰਤੀ ਸੌ ਰੁਪਏ ਦੀ ਰਕਮ ਵਸੂਲ ਕੀਤੀ ਜਾਵੇਗੀ।
ਤਿਮਾਹੀ – ਜੇਕਰ ਕਿਸ਼ਤਾਂ ਨੂੰ ਨਿਯਮਿਤ ਆਧਾਰ ਤੇ ਜਮ੍ਹਾਂ ਨਹੀਂ ਕੀਤਾ ਜਾਂਦਾ ਹੈ ਤਾਂ ਪ੍ਰਤੀ ਮਹੀਨਾ ₹ 4.50 ਪ੍ਰਤੀ ਸੌ ਰੁਪਏ ਦੀ ਰਕਮ ਵਸੂਲ ਕੀਤੀ ਜਾਵੇਗੀ।
ਛਿਮਾਹੀ – ਜੇਕਰ ਕਿਸ਼ਤਾਂ ਨੂੰ ਨਿਯਮਿਤ ਆਧਾਰ ਤੇ ਜਮ੍ਹਾਂ ਨਹੀਂ ਕੀਤਾ ਜਾਂਦਾ ਹੈ ਤਾਂ ਪ੍ਰਤੀ ਮਹੀਨਾ ₹ 9 ਪ੍ਰਤੀ ਸੌ ਰੁਪਏ ਦੀ ਰਕਮ ਵਸੂਲ ਕੀਤੀ ਜਾਵੇਗੀ।

ਵਧੀਆ SIP ਵਿਆਜ ਦਰਾਂ ਦਾ ਫਾਇਦਾ ਉਠਾਓ

ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਹਮੇਸ਼ਾ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਵਿੱਤੀ ਉਤਪਾਦ ਪ੍ਰਦਾਨ ਕਰਨ ਵਿੱਚ ਭਰੋਸਾ ਰੱਖਦੀ ਹੈ। ਅਸੀਂ ਤੁਹਾਨੂੰ ਹਮੇਸ਼ਾ ਆਪਣੇ ਲਈ ਉੱਤਮ ਵਿਆਜ ਯੋਗਤਾਵਾਂ ਦਰਾਂ ਪ੍ਰਦਾਨ ਕਰਦੇ ਹਾਂ। SIP ਸਾਡੇ ਹੋਰ ਨਿਵੇਸ਼ ਯੋਜਨਾ ਦੀ ਤਰ੍ਹਾਂ ਹੈ। ਇਸ ਯੋਜਨਾ ਵਿਚ ਵੀ, ਅਸੀਂ ਵਧੀਆ SIP ਪ੍ਰਦਾਨ ਕਰਦੇ ਹਾਂ।

ਜੇ ਤੁਸੀਂ ਸਾਡੇ SIP ਯੋਜਨਾ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤਿੰਨ ਅਲੱਗ-ਅਲੱਗ ਯੋਜਨਾਵਾਂ ਹਨ:

 • ਮਾਸਿਕ : ਹਰ ਮਹੀਨੇ ਇੱਕ ਨਿਸ਼ਚਿਤ ਕਿਸ਼ਤ ਜਮ੍ਹਾਂ ਕਰੋ
 • ਛਿਮਾਹੀ : ਇੱਕ ਨਿਸ਼ਚਿਤ ਕਿਸ਼ਤ ਛਿਮਾਹੀ ਤੇ ਜਮ੍ਹਾਂ ਕਰੋ
 • ਤਿਮਾਹੀ : ਇੱਕ ਨਿਸ਼ਚਿਤ ਕਿਸ਼ਤ ਤਿਮਾਹੀ ਤੇ ਜਮ੍ਹਾਂ ਕਰੋ

ਤੁਹਾਡੇ ਦੁਆਰਾ ਚੁਣੀ ਗਈ SIP ਯੋਜਨਾ ਦੇ ਅਨੁਸਾਰ, ਤੁਹਾਨੂੰ ਕਿਸ਼ਤਾਂ ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਤੇ ਤੁਸੀਂ ਪਰਿਪੱਕਤਾ ਤੇ ਸੰਚਲਤ ਪ੍ਰਤੀਲਾਭ ਪ੍ਰਾਪਤ ਕਰੋਗੇ। SIP ਵਿਆਜ ਦਰਾਂ ਉੱਚੀਆਂ ਹਨ, ਗਰੰਟੀ ਨਾਲ ਹਨ, ਜੋ ਵੱਖ ਵੱਖ ਕਾਰਜਾਂ ਲਈ ਵੱਖ ਵੱਖ ਹੋਣਗੀਆਂ। ਸਾਡੀਆਂ SIP ਵਿਆਜ ਦਰਾਂ 11% ਤੋਂ 13% ਤੱਕ ਹਨ। ਇਹ SIP ਉਤਪਾਦ NACH ਦੁਆਰਾ ਤੁਹਾਡੇ ਲਈ ਉਪਲੱਬਧ ਹਨ।

ਬੇਦਾਅਵਾ: ਸੋਸਾਇਟੀ ਦੇ ਸਾਰੇ ਉਤਪਾਦ ਅਤੇ ਸੇਵਾਵਾਂ ਵਿਸ਼ੇਸ਼ ਤੌਰ ‘ਤੇ ਸਿਰਫ ਆਦਰਸ਼ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀ ਲਿਮਟਿਡ ਦੇ ਮੈਂਬਰਾਂ ਲਈ ਉਪਲੱਬਧ ਹਨ।

SIP ਦੇ ਲਈ ਹੁਣੇ ਪੁੱਛਗਿੱਛ ਕਰੋ

Name
Email
Phone no
Message

© Copyright - Adarsh Credit. 2018 All rights reserved. Designed and developed by Communication Crafts.